ਹੜ ਪੀੜਤਾਂ ਦੀ ਮਦਦ ਲਈ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਅੱਗੇ ਆਏ ਹਨ | ਪਿੰਡਾਂ 'ਚ ਸੰਤ ਸੀਚੇਵਾਲ ਵਲੋਂ ਲਗਾਤਾਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਭੁੱਖੇ-ਭਾਣੇ ਬੈਠੇ ਲੋਕਾਂ ਲਈ ਲੰਗਰ ਪਹੁੰਚਿਆ ਜਾ ਰਿਹਾ ਹੈ | ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਹਾਲਤ ਸਹੀ ਨਹੀਂ ਹੋ ਜਾਂਦੇ ਉਹ ਇਸ ਤਰ੍ਹਾਂ ਹੀ ਲੋਕਾਂ ਦੀ ਮਦਦ 'ਚ ਲੱਗੇ ਰਹਿਣਗੇ |
.
To help the flood victims, Seechewal did a day and night, he himself ran a boat to rescue the people.
.
.
.
#flashflood #heavyrain #punjabnews